Dementia Banner

ਸਰੋਤ


Bookletਡਿਮੈਂਸ਼ੀਆ ਨੂੰ ਜਾਣਨਾ: ਤਸ਼ਖ਼ੀਸ, ਇਲਾਜ, ਅਤੇ ਦੇਖਭਾਲ ਕਰਨ ਲਈ ਮਰੀਜ਼ਾਂ ਲਈ ਗਾਈਡ
ਆਮ ਮਨੁੱਖ ਲਈ ਡਿਮੈਂਸ਼ੀਆ ਦੇ ਹਰ ਪਹਿਲੂ ਲਈ ਇੱਕ ਵਿਆਪਕ ਸਰੋਤ, ਜਿਵੇਂ ਜਾਗਰੂਕਤਾ, ਵੱਖ ਵੱਖ ਕਿਸਮ ਦੀ ਡਿਮੈਂਸ਼ੀਆ, ਨਿਸ਼ਾਨ ਅਤੇ ਲੱਛਣ, ਪਰਿਵਾਰ ਦੀ ਮਦਦ ਲਈ ਪ੍ਰੈਕਟੀਕਲ ਸੁਝਾਅ, ਅਤੇ ਹੋਰ।

pdfਤੁਹਾਡਾ ਦਿਮਾਗ ਜ਼ਰੂਰੀ ਹੈ
ਇਸ ਪਰਚੇ ਵਿੱਚ ਪੰਜ ਮਹੱਤਵਪੂਰਨ ਸੁਝਾਅ ਹਨ ਜੋ ਤੁਹਾਡੇ ਦਿਮਾਗ ਦੀ ਸਿਹਤ ਨੂੰ ਵਧਾਉਣ ਅਤੇ ਡਿਮੈਸ਼ੀਆ ਦੇ ਖਤਰੇ ਨੂੰ ਘੱਟ ਕਰਨ ਵਿੱਚ ਲਾਭਦਾਇਕ ਸਾਬਤ ਹੋ ਸਕਦੇ ਹਨ I

pdfਕੀ ਤੁਸੀਂ ਆਪਣੀ ਯਾਦਦਾਸ਼ਤ ਬਾਰੇ ਫ਼ਿਕਰਮੰਦ ਹੋ?
ਇਸ ਮੈਮੋਰੀ ਚਿੰਤਾ ਦੀ ਚੈੱਕਲਿਸਟਪਤਾ ਨੂੰ ਭਰੋ ਇਹ ਪਤਾ ਕਰਨ ਲਈ ਕਿ ਤੁਹਾਨੂੰ ਆਪਣੀ ਮੈਮੋਰੀ ਬਾਰੇ ਚਿੰਤਾ ਹੋਣੀ ਚਾਹੀਦੀ ਹੈ ਜਾਂ ਨਹੀਂ।