Diabetes Banner

ਸੰਖੇਪ ਜਾਣਕਾਰੀ

ਡਾਇਬਿਟੀਸ ਸਿਹਤ ਸਬੰਧੀ ਬਿਮਾਰੀ ਹੈ ਜੋ ਖੂਨ ਵਿੱਚ ਗੁਲੂਕੋਜ਼ ਦੀ ਮਾਤਰਾ ਦੇ ਵਧਣ ਨਾਲ ਹੁੰਦੀ ਹੈ ਕਿੳਂਕਿ ਤੁਹਾਡਾ ਸ਼ਰੀਰ ਆਪਣੀ ਲੋੜ ਅਨੁਸਾਰ ਗੁਲੂਕੋਜ਼ ਨੂੰ ਸਹੀ ਤਰ੍ਰਾਂ ਵਰਤ ਨਹੀ ਸਕਦਾ। ਇਸ ਦੇ ਕਾਰਨ ਤੁਹਾਡੇ ਸ਼ਰੀਰ ਵਿੱਚ ਮਸ਼ਕਲਾਂ ਪੈਦਾ ਹੋ ਸਕਦੀਆਂ ਹਨ ਜਿਨਾਂ ਕਰਕੇ ਤਸੀਂ ਅੰਨੇ ਹੋ ਸਕਦੇ ਹੋ, ਤੁਹਾਨੂੰ ਦਿਲ ਜਾਂ ਦਿਮਾਗ ਦਾ ਦੌਰਾ ਪੈ ਸਕਦਾ ਹੈ ਜਾਂ ਕੋਈ ਅੰਗ ਵੀ ਕਟਣਾ ਪੈ ਸਕਦਾ ਹੈ।

Sugar and diabetes devices