Sophia KhanSophia Khan, ਬੀ.ਏ.

ਆਈਕਾਨ ਪ੍ਰਾਜੈਕਟ ਮੈਨੇਜਰ
 

ਸੋਫੀਆ ਕੋਲ ਯੂਨੀਵਰਸਿਟੀ ਅਵ ਬ੍ਰਿਟਿਸ਼ ਕੋਲੰਬੀਆ ਤੋਂ ਮਨੋਵਿਗਿਆਨ (Psychology) ਵਿੱਚ ਆਰਟਸ ਦੀ ਬੈਚਲਰ ਡਿਗਰੀ ਹੈ। ਉਸ ਕੋਲ ਗੈਰ-ਮੁਨਾਫ਼ਾ ਖੇਤਰ ਵਿੱਚ ਭਾਈਚਾਰੇ ਦੀ ਆਊਟਰੀਚ ਅਤੇ ਵਿਕਾਸ ਵਿੱਚ ਦਸ ਸਾਲ ਤੋਂ ਜ਼ਿਆਦਾ ਤਜਰਬਾ ਹੈ I ਉਸਦਾ ਫੋਕਸ ਅਧੀਨ-ਸੇਵਾ ਆਬਾਦੀ ਵਿੱਚ ਹੈ। ਉਸਦੀ ਅਕਾਦਮਿਕ ਦਿਲਚਸਪੀ ਭਾਈਚਾਰੇ ਵਿੱਚ ਸਿਹਤ ਖੋਜ, ਪ੍ਰੋਗਰਾਮ ਪੜਤਾਲ, ਅਤੇ ਪਰਵਾਸੀ ਭਾਈਚਾਰੇ ਵਿੱਚ ਸਿਹਤ ਜਾਗਰੂਕਤਾ ਪੈਦਾ ਕਰਨ ਵਿੱਚ ਹੈ। ਉਸਦੀ ਦਿਲਚਸਪੀ ਅਕਾਦਮਿਕ ਅਤੇ ਕਮਿਊਨਿਟੀ ਸਾਂਝੀਵਾਲਤਾ ਦੁਆਰਾ ਸ਼ੇਅਰ ਕੀਤੇ ਗਿਆਨ ਦੇ ਅਸਰ ਵਿੱਚ ਹੈ। ਉਹ ਮਲਟੀਕਲਚਰਲ ਆਬਾਦੀ ਵਿੱਚ ਸਿਹਤ ਨਤੀਜੇ ਸੁਧਾਰਣ ਦੀ ਇਸ਼ਾ ਵੀ ਰੱਖਦੀ ਹੈ। ਉਸਨੇ 2010 ਤੋਂ, ਆਈਕਾਨ ਲਈ ਪ੍ਰਾਜੈਕਟ ਮੈਨੇਜਰ ਦੀ ਸੇਵਾ ਕੀਤੀ ਹੈ।