Elizabeth StaceyElizabeth Stacey, ਐਮ.ਏ.

ਪ੍ਰਾਜੈਕਟ ਸਮਰਥਕ


ਏਲਿਜ਼ਬੇਤ ਕੋਲ ਕੈਲਗਰੀ ਯੂਨੀਵਰਸਿਟੀ ਤੋਂ ਭਾਸ਼ਾਈ (Linguistics) ਵਿੱਚ ਮਾਸਟਰਵਿੱਚ ਡਿਗਰੀ ਹੈI ਉਸਨੇ ਬਲੈਕਫੁੱਟ, ਭਾਸ਼ਾ ਸਿੱਖਣ ਅਤੇ ਪੁਨਰਜੀਵਿਤ ਤੇ ਫ਼ੋਕਸ ਕੀਤਾ ਸੀ। ਏਲਿਜ਼ਬੇਤ ਯੂ.ਬੀ.ਸੀ. ਦੇ ਡਿਜੀਟਲ ਐਮਰਜੰਸੀ ਮੈਡੀਸਨ ਵਿੱਚ ਕੋਆਰਡੀਨੇਟਰ ਹੈ। ਉਹ ਅਕਾਦਮਿਕ ਅਤੇ ਸਿਹਤ ਦੇਖਭਾਲ ਦੀਆਂ ਟੀਮਾਂ ਨਾਲ ਮਿਲਕੇ ਸਿਹਤ ਸਿੱਖਿਆ ਆਊਟਰੀਚ ਪ੍ਰੋਗਰਾਮਾਂ ਦਾ ਵਿਕਾਸ, ਲਾਗੂ ਕਰਨ ਅਤੇ ਪੜਤਾਲ ਕਰਦੀ ਹੈ। ਉਹ ਫਸਟ ਨੇਸ਼ਨਜ਼, ਚੀਨੀ, ਅਤੇ ਬੀ. ਸੀ. ਦੇ ਸਾਊਥ ਏਸ਼ੀਅਨ ਭਾਈਚਾਰੇ ਦੇ ਹਿੱਸੇਦਾਰਾਂ ਨਾਲ ਵੀ ਮਿਲਕੇ ਕੰਮ ਕਰਦੀ ਹੈ। ਇਲੀਸਬਤ ਦਾ ਕੰਮ ਸਿੱਖਿਆ ਅਤੇ ਸ਼ਮੂਲੀਅਤ ਦੇ ਸਭਿਆਚਾਰਕ ਸਬੰਧਤ ਤੇ ਫ਼ੋਕਸ ਕਰਦਾ ਹੈ । ਉਹ ਸਿਹਤ ਜਾਣਕਾਰੀ ਤੱਕ ਪਹੁੰਚ ਵਿੱਚ ਸੁਧਾਰ ਕਰਨਾ ਚਾਹੁੰਦੀ ਹੈ ਅਤੇ ਸਫਲ ਸਵੈ-ਪ੍ਰਬੰਧਨ ਅਤੇ ਸਿਹਤ ਨਤੀਜਿਆਂ ਰਾਹੀਂ ਲੋਕਾਂ ਨੂੰ ਕਾਬਲ ਵੀ ਬਣਾਉਣਾ ਚਾਹੁੰਦੀ ਹੈ।