Get Involved banner

ਸਾਥੀ ਬਣੋ

ਸਾਨੂੰ ਵਿਸ਼ਵਾਸ ਹੈ ਕਿ ਸਾਂਝੀਵਾਲਤਾ ਦੇ ਨਾਲ ਹੀ ਸਿਹਤਮੰਦ ਸਮਾਜ ਬਣਾਇਆ ਜਾ ਸਕਦਾ ਹੈ। iCON ਵਿਅਕਤੀਆਂ, ਪ੍ਰਾਜੈਕਟਾਂ, ਸਿਹਤ ਪੇਸ਼ਾਵਰਾਂ ਅਤੇ ਕਮਿਊਨਿਟੀ-ਅਧਾਰਿਤ ਸੰਸਥਾਵਾਂ ਨੂੰ ਸਾਥੀ ਬਣਨ ਦਾ ਸੱਦਾ ਦਿੰਦਾ ਹੈ। ਸਾਡੇ ਨਾਲ ਮਲਟੀਕਲਚਰਲ ਭਾਈਚਾਰੇ, ਮਰੀਜ਼ਾਂ ਅਤੇ ਸਾਂਭ ਸੰਭਾਲ ਕਰਨ ਵਾਲਿਆਂ ਦੀਆਂ ਪੁਰਾਣੀਆਂ ਬੀਮਾਰੀਆਂ ਦੀ ਮੁਨਾਸਬ ਰੋਕਥਾਮ ਅਤੇ ਪ੍ਰਬੰਧਨ ਕਰਨ ਵਿੱਚ ਮਦਦ ਕਰੋ।

ਆਈਕਾਨ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਜਾਂ ਸਹਿਯੋਗ ਦੇ ਮੌਕਿਆਂ ਲਈ ਸੋਫੀਆ ਖਾਨ (sophia.k@ubc.ca), ਪ੍ਰਾਜੈਕਟ ਮੈਨੇਜਰ, ਨੂੰ ਸੰਪਰਕ ਕਰੋ।