Get Involved banner

ਵਲੰਟੀਅਰ

ਤੁਹਾਡੀ ਦਿਲਚਸਪੀ ਲਈ ਧੰਨਵਾਦ!

ਵਲੰਟੀਅਰ ਸਾਡੇ ਆਈਕਾਨ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਸਹਾਇਕ ਹੁੰਦੇ ਹਨ!

ਆਈਕਾਨ ਟੀਮ ਉਹਨਾਂ ਵਲੰਟੀਰਜ਼ ਤੇ ਭਰੋਸਾ ਕਰਦੀ ਹੈ ਜਿਨ੍ਹਾਂ ਕੋਲ ਕਈ ਕਿਸਮਾਂ ਦੇ ਹੁਨਰ ਹਨ। ਜੇ ਤੁਸੀਂ ਵਲੰਟੀਅਰ ਦੇ ਤੌਰ ਤੇ ਸ਼ਾਮਲ ਹੋਣ ਵਿੱਚ ਦਿਲਚਸਪੀ ਰੱਖਦੇ ਹੋ ਤਾਂ ਕਿਰਪਾ ਕਰਕੇ ਸਾਡੀ ਐਪਲੀਕੇਸ਼ਨ ਨੂੰ ਭਰੋ।

ਵਲੰਟੀਅਰ ਲਾਭ:

  • ਰੋਕਥਾਂਮ, ਸਵੈ-ਪਰਬੰਧਨ, ਅਤੇ ਗੰਭੀਰ ਰੋਗਾਂ ਦੇ ਇਲਾਜ ਬਾਰੇ ਗਿਆਨ ਹਾਸਲ ਕਰੋ
  • ਇੰਟਰੈਕਟਿਵ ਸਿਹਤ ਸਮਾਗਮ ਵਿੱਚ ਪਬਲਿਕ ਨੂੰ ਰੁਝਾਉਣ ਵਿੱਚ ਤਜਰਬਾ ਹਾਸਲ ਕਰੋ
  • ਸਿਹਤ ਸਮਾਗਮਾਂ ਦੀ ਪੜਤਾਲ ਵਿੱਚ ਗਿਆਨ ਅਤੇ ਤਜਰਬਾ ਹਾਸਲ ਕਰੋ
  • ਚੀਨੀ, ਸਾਊਥ ਏਸ਼ੀਅਨ ਅਤੇ ਆਦਿਵਾਸੀ ਭਾਈਚਾਰੇ ਨੂੰ ਸੂਬੇ ਭਰ ਵਿੱਚ ਸਿਹਤ ਸਿੱਖਿਆ ਪ੍ਰਦਾਨ ਕਰਨ ਵਾਲੀ ਟੀਮ ਦਾ ਹਿੱਸਾ ਬਣੋ
  • ਵਲੰਟੀਅਰ ਕਰਨ ਤੋਂ ਬਾਅਦ, ਵਲੰਟੀਅਰ ਘੰਟਿਆਂ ਦੀ ਕੁੱਲ ਗਿਣਤੀ ਬਾਰੇ ਚਿੱਠੀ ਜਾਰੀ ਕੀਤੀ ਜਾਵੇਗੀ
  • ਵਧੀਆ ਲੋਕਾਂ ਨੂੰ ਮਿਲੋ!