Diabetes Banner

ਸਰੋਤ

Booklet

Bookletਸਿਹਤਮੰਦ ਜੀਵਨ
ਡਾਇਬੀਟੀਜ਼ ਅਤੇ ਦਿਲ ਦੇ ਰੋਗ ਦੀ ਰੋਕਥਾਮ ਅਤੇ ਪਰਬੰਧਨ ਬਾਰੇ ਸਿੱਖੋ।

Videoਅੱਖਾਂ ਦੀ ਉਲਝਣ
ਇਸ ਵੀਡੀਓ ਵਿੱਚ ਸ਼ੂਗਰ ਦਾ ਨਜ਼ਰ ਤੇ ਅਸਰ ਬਾਰੇ ਦੱਸਿਆ ਗਿਆ ਹੈ।

pdfਡਾਇਬਿਟੀਸ ਪਤਰਿਕਾ
ਇੱਕ ਕਿਤਾਬ ਜਿਸ ਵਿੱਚ ਭੋਜਨ ਤੋਂ ਪਹਿਲਾਂ ਅਤੇ ਬਾਅਦ ਤਸੀਂ ਅਪਣੇ ਖੁਨ ਵਿੱਚ ਸ਼ੁਗਰ ਦੀ ਮਾਤਰਾ ਲਿੱਖ ਸਕਦੇ ਹੋ I

pdfਡਾਇਬਿਟੀਜ਼ ਕੀ ਹੈ?
ਇਸ ਤੱਥ ਪੁਸਤਿਕਾ ਵਿੱਚ ਇਹ ਦਸਿਆ ਗਿਆ ਹੈ ਕਿ ਤਸੀ ਡਾਇਬਿਟੀਜ਼ ਦੀ ਬਿਮਾਰੀ ਨਾਲ ਕਿਵੇਂ ਸਿਹਤਮੰਦ ਰਹ ਸਕਦੇ ਹੋ ਅਤੇ ਕਿਵੇਂ ਅਪਣੇ ਸ਼ਰੀਰ ਵਿੱਚ ਸ਼ੂਗਰ ਦੀ ਮਾਤਰਾ ਨੂੰ ਸੰਭਾਲ ਸਕਦੇ ਹੋ ਅਤੇ ਇਹ ਸਾਰੀ ਜਾਣਕਾਰੀ ਤਸੀ ਅਪਣੇ ਡਾਕਟਰ ਨਾਲ ਕਿਵੇਂ ਸਾਂਝੀ ਕਰ ਸਕਦੇ ਹੋ I

pdfਸਿਹਤ ਨਾਲ ਜੁੜਿਆਂ 15 ਜ਼ਰੂਰੀ ਗੱਲਾਂ
ਇਸ ਦਸਤਾਵੇਜ਼ ਵਿੱਚ ੳਹ ਸਾਰੀ ਜਾਣਕਾਰੀ ਹੈ ਜੋ ਸ਼ੂਗਰ ਦੇ ਮਰੀਜਾਂ ਲਈ ਜ਼ਰੂਰੀ ਹੈ।

Videoਦਾਖ਼ਲ ਮਰੀਜ਼ਾਂ ਲਈ ਡਾਇਬਿਟੀਜ਼ ਦੀ ਦੇਖਭਾਲ
ਡਾ ਬਿਰਦੀ ਦੱਸਦੇ ਹਨ ਕਿ ਡਾਇਬਿਟੀਜ਼ ਕਰਕੇ ਹਸਪਤਾਲ ਵਿੱਚ ਭਰਤੀ ਹੋਣ ਤੇ ਮਰੀਜ਼ ਕਿਹੋ ਜਹੇ ਅਨੁਭਵ ਦੀ ਆਸ ਕਰ ਸਕਦਾ ਹੈ।

Videoਬਚਪਨ ਵਿੱਚ ਡਾਇਬਿਟੀਜ਼
ਡਾ ਭੁਰਜੀ ਬੱਚਿਆਂ ਵਿੱਚ ਟਾਈਪ 1 ਅਤੇ 2 ਕਿਸਮ ਡਾਇਬਿਟੀਜ਼ ਦੇ ਲੱਛਣਾਂ ਬਾਰੇ ਚਰਚਾ ਕਰਦੇ ਹਨ।

Videoਭਾਰਤ ਦੀ ਯਾਤਰਾ
ਡਾ ਗੁਲਜ਼ਾਰ ਚੀਮਾ ਕੁੱਝ ਮਹੱਤਵਪੂਰਨ ਸੁਝਾਅ ਦਿੰਦੇ ਹਨ ਜੋ ਭਾਰਤ ਦੀ ਯਾਤਰਾ ਸਮੇਂ ਧਿਆਨ ਵਿੱਚ ਰੱਖਣ ਲਈ ਜ਼ਰੂਰੀ ਹਨ।