Get Moving

ਮਾਨਸਿਕ ਤੰਦਰੁਸਤੀ

ਵਸੀਲੇ

ਆਮ ਮਾਨਸਿਕ ਸਿਹਤ ਦੇ ਵਸੀਲੇ

pdfਮਾਨਸਿਕ ਸਿਹਤ:
ਇਸ ਦਸਤਾਵੇਜ਼ ਵਿੱਚ ਮਾਨਸਿਕ ਸਿਹਤ ਅਤੇ ਤੰਦਰੁਸਤੀ ਬਾਰੇ ਆਮ ਜਾਣਕਾਰੀ ਮੁਹੱਈਆ ਕੀਤੀ ਗਈ ਹੈ।

Videoਆਈਕੌਨ ਹੈਲਥ ਮੇਲਾ, ਖਾਲਸਾ ਦੀਵਾਨ ਸੁਸਾਇਟੀ (2 ਘੰਟੇ 9 ਮਿੰਟ)
ਆਈਕੌਨ ਦੀ ਮਾਨਸਿਕ ਸਿਹਤ ਅਤੇ ਤੰਦਰੁਸਤੀ ਤੇ ਵਰਕਸ਼ਾਪ ਦੇਖੋ ਜੋ ਕਿ ਖਾਲਸਾ ਸਕੂਲ ਸੁਸਾਇਟੀ, ਮਾਰਚ 28, 2015 ਨੂੰ ਆਯੋਜਿਤ ਕੀਤੀ ਗਈ ਸੀ।

pdfਕੀ ਤੁਸੀ ਕਿਸੇ ਨੂੰ ਜਾਣਦੇ ਹੋ ਜੋ ਮਾਨਸਿਕ ਤਨਾਅ ਤੋਂ ਪਰੇਸ਼ਾਨ ਹੈ?:
ਇਸ ਪੁਸਤਿਕਾ ਵਿੱਚ ਮਾਨਸਿਕ ਬਿਮਾਰੀ ਦੀ ਜਾਂਚ ਕਿਵੇਂ ਕੀਤੀ ਜਾਵੇ ਇਸ ਬਾਰੇ ਸਲਾਹ ਦਿੱਤੀ ਗਈ ਹੈ।

pdfਦੱਖਣੀ ਏਸ਼ੀਆਈ ਮੂਲ ਦੇ ਲੋਕਾਂ ਵਿੱਚ ਮਾਨਸਿਕ ਬਿਮਾਰੀ ਬਾਰੇ ਕਲਪਤ।:
ਮਾਨਸਿਕ ਬਿਮਾਰੀਆਂ ਬਾਰੇ ਜੋ ਲੇਕਾਂ ਦੇ ਮਨ ਵਿੱਚ ਵਿਹਮ ਹੈ ਉਸ ਨੂੰ ਘਟ ਕਰਣ ਬਾਰੇ ਜਾਣਕਾਰੀ।

pdfਰਾੱਇਲ ਕਾਲਜ ਆਫ ਸਾਈਕਾਇਟਰੀਸਟਸ ਵਲੋਂ ਮਾਨਸਿਕ ਸਿਹਤ ਦੀ ਤੱਥ ਸ਼ਟਿ ।:
ਇਹ ਪੁਸਤਿਕਾ ਮੰਦੀ ਦੇ ਕਾਰਨਾਂ ਬਾਰੇ ਜਾਣਕਾਰੀ ਦਿੰਦੀ ਹੈ ਅਤੇ ਉਸ ਨੂੰ ਕਿਵੇਂ ਰੋਕਿਆ ਜਾਵੇ ਉਸ ਬਾਰੇ ਜਾਣਕਾਰੀ ਦਿੰਦੀ ਹੈ।

pdfਸਾਈਕੋਸਿਸ ਦੇ ਕਾਰਨ::
ਇੱਕ ਤਿੰਨ ਸਫੇ ਦੀ ਪੁਸਤਿਕਾ ਜਿਸ ਵਿੱਚ ਸਾਈਕੋਸਿਸ ਦੇ ਕਾਰਨਾਂ ਅਤੇ ਉਸ ਦੇ ਦੁਬਾਰਾ ਹੋਣ ਦੇ ਮੌਕੇ ਨੂੰ ਘਟਾਓਣ ਬਾਰੇ ਜਾਣਕਾਰੀ।

VideoiCON: ਪੈਨਲ Q&A ਸੰਖੇਪ ਦੇ ਨਾਲ (46 ਮਿੰਟ 31 ਸਕਿੰਟ)
ਸਿਹਤ ਪੇਸ਼ਾਵਰਾਂ ਦੇ ਇੱਕ ਪੈਨਲ ਨੂੰ ਸ੍ਰੋਤਿਆਂ ਦੇ ਸਵਾਲਾਂ ਅਤੇ ਚਿੰਤਾਵਾਂ ਦੇ ਜਵਾਬ ਦਿੰਦੇ ਹੋਏ ਦੇਖੋ। ਐਤਵਾਰ, ਮਾਰਚ 27, 2016

ਡਿਪਰੈਸ਼ਨ ਅਤੇ ਬਾਈਪੋਲਰ ਰੋਗ

pdfਮੰਦੀ (ਡਿਪਰੈਸ਼ਨ) ਦੀ ਭਾਵਨਾ ਨੂੰ ਸਮਝਣਾ:
ਦਸਤਾਵੇਜ਼ ਡਿਪਰੈਸ਼ਨ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਾ ਹੈ।

Videoਡਿਪਰੈਸ਼ਨ (26 ਮਿੰਟ 20 ਸਕਿੰਟ)
ਡ. ਕਾਲਾ ਸਿੰਘ ਉਦਾਸੀ ਰੋਗ ਦੇ ਆਮ ਭੁਲੇਖਿਆਂ ਅਤੇ ਅਸਲੀ ਲੱਛਣਾਂ ਬਾਰੇ ਦੱਸਦੇ ਹਨ।  ਐਤਵਾਰ, ਮਾਰਚ 27, 2016

Videoਡਿਪਰੈਸ਼ਨ, ਡ. ਲੀਨਾ ਜੈਨ ਵਲੋਂ (23 ਮਿੰਟ 15 ਸਕਿੰਟ)
ਡਾ ਲੀਨਾ ਜੈਨ ਨੇ ਡਿਪਰੈਸ਼ਨ ਬਾਰੇ ਆਈਕੋਨ ਦੇ ਮਾਨਸਿਕ ਸਿਹਤ ਅਤੇ ਤੰਦਰੁਸਤੀ ਵਰਕਸ਼ਾਪ ਤੇ ਗੱਲਬਾਤ ਕੀਤੀ। ਇਹ ਵਰਕਸ਼ਾਪ ਸੰਗਮ ਸਿੱਖਿਆ ਅਤੇ ਸੱਭਿਆਚਾਰਕ ਸੁਸਾਇਟੀ ਵਿਖੇ ਨਵੰਬਰ 28, 2015 ਨੂੰ ਆਯੋਜਿਤ ਕੀਤੀ ਗਈ ਸੀ।

pdfਬਾਇਪੋਲਰ ਡਿਸਆਰਡਰ ਦੇ ਕਿਸਮ:
ਬਾਇਪੋਲਰ ਡਿਸਆਰਡਰ ਦੇ ਕਿਸਮਾਂ ਬਾਰੇ ਜਾਣਕਾਰੀ

pdfਬਾਈਪੋਲਰ ਡਿਸਆਰਡਰ ਦੇ ਮਰੀਜ਼ ਨੂੰ ਕੀ ਮਹਿਸੂਸ ਹੁੰਦਾ ਹੈ?:
ਬਾਈਪੋਲਰ ਡਿਸਆਰਡਰ ਦੇ ਲੱਛਣਾਂ ਦੀ ਜਾਣਕਾਰੀ ਵਾਲੀ ਤੱਥ ਸ਼ਟਿ ।

pdfਬਾਈਪੋਲਰ ਡਿਸਆਰਡਰ ਦਾ ਪਰਿਵੲਰ ਤੇ ਪਰਭਾਵ:
ਇਸ ਪੁਸਤਿਕਾ ਵਿੱਚ ਬਾਈਪੋਲਰ ਡਿਸਆਰਡਰ ਦੇ ਮਰੀਜ਼ਾਂ ਦੇ ਪਰਿਵਾਰਾਂ ਲਈ ਜਾਣਕਾਰੀ ਸ਼ਾਮਿਲ ਹੈ।

ਤਣਾਅ

pdfਤਨਾਅ ਨਾਲ ਸਿੱਝਣਾ:
ਇਸ ਦਸਤਾਵੇਜ਼ ਵਿੱਚ ਤਨਾਅ ਨੂੰ ਰੋਕਣ ਬਾਰੇ ਸੁਝਾਅ ਦਿੱਤੇ ਗਿਏ ਹਨ।

pdfਤਨਾਅ ਪ੍ਰਬੰਧਨ ਭਾਗ 1:
ਇਸ ਪੁਸਤਿਕਾ ਵਿੱਚ ਤਨਾਅ ਦੇ ਕਾਰਨਾ ਅਤੇ ਉਸ ਨੂੰ ਰੋਕਣ ਦੀਆਂ ਰਣਨੀਤਿਆਂ ਹਨ।

pdfਤਨਾਅ ਪ੍ਰਬੰਧਨ ਭਾਗ 2:
ਇਸ ਪੁਸਤਿਕਾ ਵਿੱਚ ਤਨਾਅ ਦੇ ਕਾਰਨਾ ਅਤੇ ਉਸ ਨੂੰ ਰੋਕਣ ਦੀਆਂ ਰਣਨੀਤਿਆਂ ਹਨ।

Videoਚਿੰਤਾ ਦਾ ਪਰਬੰਧ (13 ਮਿੰਟ)
ਡ. ਗੁਲਜ਼ਾਰ ਚੀਮਾ ਸਾਊਥ ਏਸ਼ੀਅਨ ਭਾਈਚਾਰੇ ਵਿੱਚ ਮਾਨਸਿਕ ਬਿਮਾਰੀ ਬਾਰੇ ਜਾਗਰੂਕਤਾ ਦੀ ਲੋੜ ਅਤੇ ਚਿੰਤਾ ਬਾਰੇ ਗੱਲਬਾਤ ਕਰਦੇ ਹਨ। ਐਤਵਾਰ, ਮਾਰਚ 27, 2016

ਸ਼ਰਾਬ ਅਤੇ ਨਸ਼ੇ ਦੀ ਸਮੱਸਿਆ

pdfਸ਼ਰਾਬ ਅਤੇ ਡਰੱਗਸ ਸਮੱਸਿਆ:
ਇਸ ਦਸਤਾਵੇਜ਼ ਵਿੱਚ ਸ਼ਰਾਬ ਅਤੇ ਡਰੱਗਸ ਦੀ ਬਦਸਲੂਕੀ ਨਾਲ ਸਬੰਧਤ ਕਲੰਕ ਨੂੰ ਘੱਟ ਕਰਣ ਦੀ ਕੋਸ਼ਿਸ਼ ਬਾਰੇ ਜਾਣਕਾਰੀ ਪੇਸ਼ ਕੀਤੀ ਗਈ ਹੈ।

pdfਆਦਮੀਆਂ ਵਿੱਚ ਸ਼ਰਾਬ, ਮੰਦੀ ਅਤੇ ਹਿੰਸਾ:
ਪੰਜਾਬੀ ਮੂਲ ਦੇ ਆਦਮੀਆਂ ਵਿੱਚ ਸ਼ਰਾਬ, ਮੰਦੀ ਅਤੇ ਹਿੰਸਾ ਬਾਰੇ ਜਾਣਕਾਰੀ।

Videoਨਸ਼ੇਆਂ ਦੀ ਦੁਰਵਰਤੋਂ ਨੂੰ ਸਮਝਣਾ (22 ਮਿੰਟ ਅਤੇ 16 ਸਕਿੰਟ)
ਡ. ਜੋਗੀ ਹੈਰਡ ਸ਼ਰਾਬ ਦੇ ਸਿਹਤ ਤੇ ਹਾਨੀਕਾਰਕ ਅਸਰ ਬਾਰੇ ਚਰਚਾ ਕਰਦੇ ਹਨ। ਐਤਵਾਰ, ਮਾਰਚ 27, 2016

Videoਚਿੰਤਾ ਨੂੰ ਸਮਝਣਾ (17 ਮਿੰਟ ਅਤੇ)
ਡ. ਜੋਗੀ ਹੈਰਡ ਚਿੰਤਾ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਨ। ਇਹ ਵਰਕਸ਼ਾਪ ਸੰਗਮ ਸਿੱਖਿਆ ਅਤੇ ਸੱਭਿਆਚਾਰਕ ਸੁਸਾਇਟੀ ਵਿਖੇ ਨਵੰਬਰ 28, 2015 ਨੂੰ ਆਯੋਜਿਤ ਕੀਤੀ ਗਈ ਸੀ।

ਨੌਜਵਾਨ ਅਤੇ ਬੱਚੇ

pdfਕਿਸ਼ੋਰਾਂ ਲਈ ਯਥਾਰਥਵਾਦੀ ਸੋਚ:
ਕਿਸ਼ੋਰਾਂ ਵਿੱਚ ਚਿੰਤਾ ਨੂੰ ਘਟ ਕਰਣ ਲਈ ਮਦਦ ਦੀ ਜਾਣਕਾਰੀ।

pdfਨੌਜਵਾਨਾਂ ਵਿੱਚ ਡਰਗਸ ਦੀ ਵਰਤੋਂ:
ਇਸ ਪੁਸਤਿਕਾ ਵਿੱਚ ਨੌਜਵਾਨਾਂ ਵਿੱਚ ਪਦਾਰਥ ਦੀ ਵਰਤੋ ਬਾਰੇ ਜਾਣਕਾਰੀ ਅਤੇ ਨਾਲ ਹੀ ਇਹ ਵੀ ਦਸਆਿ ਗਿਆ ਹੈ ਕਿ ਇਸ ਨਂੂ ਕਿਵੇਂ ਰੋਕਿਆ ਜਾਵੇ।

pdfਬੱਚਿਆਂ ਅਤੇ ਨੌਜਵਾਨਾਂ ਵਿੱਚ ਧਿਆਨ ਸਮੱਸਿਆ:
ਇਸ ਦਸਤਾਵੇਜ਼ ਵਿੱਚ ਬਚਿੱਆਂ ਵਿੱਚ ਧਿਆਨ ਘਾਟਾ ਹੋਣ (ਅਧ੍ਹਧ) ਅਤੇ ੳੇੁਸ ਦੇ ਵੱਖ ਵੱਖ ਕਿਸਮ ਅਤੇ ਇਲਾਜ ਬਾਰੇ ਜਾਣਕਾਰੀ ਪੇਸ਼ ਕੀਤੀ ਗਈ ਹੈ।

pdfਬੱਚਿਆਂ ਅਤੇ ਨੌਜਵਾਂਨਾਂ ਵਿੱਚ ਰਵੱਈਏ ਦੀ ਸਮੱਸਿਆ:
ਇੱਕ ਪੁਸਤਿਕਾ ਜੋੇ ਬੱਚਿਆਂ ਅਤੇ ਨੌਜਵਾਂਨਾਂ ਵਿੱਚ ਰਵੱਈਏ ਦੀ ਸਮੱਸਿਆ ਬਾਰੇ ਜਾਣਕਾਰੀ ਅਤੇ ਸਿੱਖਲਾਈ ਮੁਹੱਈਆ ਕਰਦੀ ਹੈ।

pdfਬੱਚਿਆਂ ਦੀਆਂ ਮਾਨਸਿਕ ਸਿਹਤ ਸਮੱਸਿਆਵਾਂ ਲਈ ਮਦਦ ਹਾਸਿਲ ਕਰਨੀ:
ਬਚਿੱਆਂ ਵਿੱਚ ਮਾਨਸਿਕ ਤਨਾਅ ਬਾਰੇ ਜਾਣਕਾਰੀ।

pdfਬਚਿੱਆਂ ਲਈ ਸਿਹਤਮੰਦ ਸੋਚ।:
ਇਹ ਪੁਸਤਿਕਾ ਚਿੰਤਾ ਦਾ ਸਾਮਣਾ ਕਰਣ ਲਈ ਜਾਣਕਾਰੀ ਦਿੰਦਾ ਹੈ।